Table of Contents
Mansa Election Updates 2022- AAP, Congress, BJP candidate list
ਮਾਨਸਾ ਪੰਜਾਬ ਦਾ ਇੱਕ ਵਿਧਾਨ ਸਭਾ ਹਲਕਾ ਹੈ। 2017 ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ। ਪੰਜਾਬ ਰਾਜ ਦੇ ਮਾਨਸਾ ਜ਼ਿਲ੍ਹੇ ਅਧੀਨ ਮਾਨਸਾ।
2017 ਵਿੱਚ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਨੋਜ ਬਾਲਾ ਨੂੰ 20469 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ।
ਮਾਨਸਾ ਵਿਧਾਨ ਸਭਾ ਹਲਕਾ ਮਹਿਸਾਣਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸ਼ਾਰਦਾਬੇਨ ਅਨਿਲਭਾਈ ਪਟੇਲ ਨੇ ਮਹੇਸਾਨਾ ਲੋਕ ਸਭਾ (ਐਮਪੀ) ਸੀਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਏ.ਜੇ. ਪਟੇਲ ਨੂੰ ਹਰਾ ਕੇ 281519 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਪ੍ਰਚਾਰ ਤੋਂ ਲੈ ਕੇ ਚੋਣ ਨਤੀਜਿਆਂ ਤੱਕ, ਮਾਨਸਾ ਵਿਧਾਨ ਸਭਾ (ਐਮ.ਐਲ.ਏ.) ਹਲਕੇ ਬਾਰੇ ਸਭ ਪੜ੍ਹੋ। ਸਾਡੇ ਵਿਸ਼ੇਸ਼ ਪੰਨੇ ‘ਤੇ ਜੇਤੂਆਂ, ਹਾਰਨ ਵਾਲਿਆਂ, ਜਿੱਤ ਦੇ ਹਾਸ਼ੀਏ ਅਤੇ ਹੋਰ ਸਾਰੇ ਵੇਰਵਿਆਂ ਦਾ ਪਤਾ ਲਗਾਓ।
ਕਿ ਕਾਂਗਰਸ ਸਿੱਧੂ ਮੋਸੇਵਾਲਾ ਨੂੰ ਦੇਵੇਗੀ 2022 ਚੋਣ ਵਿਚ ਟਿਕਟ?
ਕਾਂਗਰਸ ਪਾਰਟੀ ਲਈ ਸਬ ਤੋਂ ਵੱਡਾ ਸਵਾਲ ਇਕ ਇਹ ਖੜਾ ਹੋ ਗਯਾ ਹੈ ਕਿ ਉਹ ਹੁਣ ਸਿੱਧੂ ਨੂੰ ਟਿਕਟ ਦੇਵੇ ਆ ਆਪਣੇ ਪੁਰਾਣੇ ਵਰਕਰਾਂ ਵਿੱਚੋ ਕਿਸੇ ਨੂੰ ? ਸਿੱਧੂ ਦੀ ਰਾਜਨੀਤੀ ਵਿਚ ਐਂਟਰੀ ਤੋਂ ਬਾਅਦ ਮਾਨਸਾ ਵਿਧਾਨ ਸਭਾ ਹਲਕੇ ਵਿਚ ਬਹੁਤ ਜ਼ਿਆਦਾ ਹਾਲਚਾਲ ਪੈਦਾ ਹੋ ਗਈ| ਸਿੱਧੂ ਨੂੰ ਯੂਥ ਵੋਟ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਸਕਦਾ ਹੈ ਪਾਰ ਸਵਾਲ ਖੜਾ ਇਹ ਹੁੰਦਾ ਹੈ ਕਿ ਸਿੱਧੂ ਨੂੰ ਟਿਕਟ ਦੇ ਦਿਤੀ ਤਾ ਪੁਰਾਣੇ ਵਰਕਰਾਂ ਦੀ ਨਾਰਾਜਗੀ ਕੀਤੇ ਕਾਂਗਰਸ ਉੱਤੇ ਭਾਰੀ ਨਾ ਪੈ ਜਾਵੇ|
Mansa 2017 Election Result:
Candidate’s Name | Party | Level | Votes | Vote Rate % | |
---|---|---|---|---|---|
Nazar Singh Manshahia | AAP | Winner | 70,586 | 40.49% | |
Manoj Bala | INC | Runner Up | 50,117 | 28.75% | |
Jagdeep Singh Nakai | SAD | 3rd | 44,232 | 25.37% | |
Ranjit Singh Tamkot | CPI(ML)(L) | 4th | 3,883 | 2.23% | |
Jaskaran Singh Kahan Singh Wala | SAD(M) | 5th | 1,519 | 0.87% | |
Bhupinder Singh Birval | BSP | 6th | 1,385 | 0.79% | |
None Of The Above | NOTA | 7th | 1,253 | 0.72% | |
Anil Jony | IND | 8th | 879 | 0.50% | |
Mangu Singh | APPA | 9th | 472 | 0.27% |
ਖੈਰ ਇਸ ਵਾਰ ਪੰਜਾਬ ਚ ਜਿਨਿ ਲਹਿਰ ਆਮ ਆਦਮੀ ਪਾਰਟੀ ਦੀ ਹੈ ਓਸੇ ਤਰ੍ਹਾਂ ਕਾਂਗਰਸ ਮੁੱਖਮੰਤਰੀ ਚਰਨਜੀਤ ਚੰਨੀ ਜੀ ਦੀ ਵੀ ਇਕ ਅਲੱਗ ਲਹਿਰ ਚਾਲ ਰਹੀ ਹੈ ਸੋ ਇਹ ਦੇਖਣ ਯੋਗ ਹੋਵੇਗਾ ਕਿ ਕਾਂਗੇਸ, ਬੀ.ਜੇ.ਪੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚੋ ਕਿਹੜੀ ਪਾਰਟੀ ਜਨਤਾ ਦੀ ਪਸੰਦ ਬਣੇਗੀ?
ਮਾਨਸਾ ਤੇ ਪੰਜਾਬ ਦੇ ਹਰ ਜਿਲ੍ਹੇ ਦੇ ਚੋਣ ਖ਼ਬਰਾਂ ਲਈ ਸਾਡੀ ਵੈਬਸਾਈਟ www.jssgiwfom.com ਤੇ ਵਿਜ਼ਿਟ ਕਰਦੇ ਰਹੋ